Y

YouLibs

Remove Touch Overlay

Main Chare Kunda Bhaalia - Bhai Davinder Singh Batala Sri Darbar Sahib Amritsar | Amritt Saagar

Duration: 06:58Views: 17.9KLikes: 353Date Created: Mar, 2022

Channel: Gurbani Shabad Kirtan - Amritt Saagar

Category: Music

Tags: bhai davinder singh batala ji hazoori ragi amritsarlatest gurbani kirtanmain chare kundanmain chare kunda bhaaliadavinder singh batale walekirtan gurbaninew gurbani kirtanamrit sagarshabdhazoori ragi sri darbar sahibdavinder singh batalamain chaare kunda bhaalia shabadgurbani shabadguruvanipunjabi gurbanigurbani kirtandarbar sahibdavinder singh batala hazoori ragishabad gurbanishabad kirtandarbar sahib kirtanmain chaare kunda bhaalia

Description: #GurbaniKirtan #ShabadKirtan #HazooriRagi For Latest Shabad Gurbani 2022 Shabad Kirtan , Shabad Gurbani , Gurbani Kirtan SUBSCRIBE @Gurbani Shabad Kirtan - Amritt Saagar and Press Bell Icon For All Notifications. Amritt Saagar Presents Ragi - Bhai Davinder Singh Ji Batala Hazoori Ragi Sri Darbar Sahib Amritsar ( 98153-40586 ) Album - Deho Daras Sukhdateya Producer - Balbir Singh Bhatia Director - Karanpreet Singh Bhatia Music & Video - Amritt Saagar Studio Record Label - Amritt Saagar Join our channel to get access to perks: youtube.com/channel/UCLMfeT_BVADvx_sTybotSLA/join * ਪਉੜੀ ॥ pauRee || पउड़ी ॥ Pauree: * ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ man lochai har milan kau kiau dharasan paieeaa || मनु लोचै हरि मिलण कउ किउ दरसनु पाईआ ॥ My mind longs to meet the Lord; how can I obtain the Blessed Vision of His Darshan? ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ । * ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥ mai lakh viRate saahibaa je bi(n)dh buolaieeaa || मै लख विड़ते साहिबा जे बिंद बुोलाईआ ॥ I obtain hundreds of thousands, if my Lord and Master speaks to me, even for an instant. ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ । * ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ mai chaare ku(n)ddaa bhaaleeaa tudh jevadd na saieeaa || मै चारे कुँडा भालीआ तुधु जेवडु न साईआ ॥ I have searched in four directions; there is no other as great as You, Lord. ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ । * ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥ mai dhasih maarag sa(n)taho kiau prabhoo milaieeaa || मै दसिहु मारगु संतहो किउ प्रभू मिलाईआ ॥ Show me the Path, O Saints. How can I meet God? ਹੇ ਸੰਤ ਜਨੋ! (ਤੁਸੀਂ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ । * ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥ man arapih haumai tajahu it pa(n)th julaieeaa || मनु अरपिहु हउमै तजहु इतु पंथि जुलाईआ ॥ I dedicate my mind to Him, and renounce my ego. This is the Path which I shall take. (ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ । * ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥ nit sevih saahib aapanaa satasa(n)g milaieeaa || नित सेविहु साहिबु आपणा सतसंगि मिलाईआ ॥ Joining the Sat Sangat, the True Congregation, I serve my Lord and Master continually. (ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ । * ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥ sabhe aasaa pooreeaa gur mahal bulaieeaa || सभे आसा पूरीआ गुर महलि बुलाईआ ॥ All my hopes are fulfilled; the Guru has ushered me into the Mansion of the Lord's Presence. ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ । * ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥ tudh jevadd hor na sujhiee mere mitr guosaieeaa ||12|| तुधु जेवडु होरु न सुझई मेरे मित्र गुोसाईआ ॥१२॥ I cannot conceive of any other as great as You, O my Friend, O Lord of the World. ||12|| ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ) ।੧੨। #SriDarbarSahib #LatestGurbani #ShabadGurbani Most Popular Shabads By Amritt Saagar Vin Boleya Sabh Kish Janda - youtu.be/DXyzczk-tVE Hum Baithe Tum Deho Aseesa - youtu.be/qrEANarrvz0 Gobind Gaajey Shabad Baajey - youtu.be/YKGeocIP2Eg Satnam Waheguru - youtu.be/G3K-p3HyzqI Aesi Marni Jo Marey - youtu.be/uz9ncHBaEYI Allah Paakan Paak Hai - youtu.be/d-C_qNmfrfA

Swipe Gestures On Overlay